ਆੱਜ ਤੋਂ ਪਂਜਾਬੀ ਲਿਖਨ ਦੀ ਸ਼ੁਰੁਆਤ ਕਰ ਰਿਹਾ ਹਾਂ. ਮੈਨੂਂ ਹੋਰ ਕੋਈ ਪਂਜਾਬੀ ਬਲੋਗ ਤੇ ਵਰਡਪ੍ਰੈਸ ਤੇ ਨਈਂ ਮਿਲਯਾ ਜਦਕਿ ਵਰਡਪ੍ਰੈਸ ਐਸ ਲਈ ਤੈਯਾਰ ਹੈ. ਉੰਮੀਦ ਹੈ ਕਿ ਹੋਰ ਲੋਕੀ ਵੀ ਆਨ ਗੇ ਤੇ ਪਂਜਾਬੀ ਵਿਚ ਲਿਖਨਗੇ. ਜੇ ਤੁਸੀ ਪਂਜਾਬੀ ਯਾ ਹਿਂਦੀ ਲਿਖਨਾ ਚਾਹਂਦੇ ਹੋ ਤੇ ਤੁਹਾਨੂਂ ਏਸ ਵਾਸਤੇ ਸਹਾਯਤਾ ਚਾਹਿਦੀ ਹੈ ਤੇ ਮੈਂਨੂ ਦਸੋ. ਤੁਹਾਨੂ ਮੇਰਾ ਏਹ ਪ੍ਰਯਾਸ ਕਿਸ ਤਰਾਂ ਲਗਯਾ, ਆਪਨੀ ਰਾਯ ਜਰੂਰ ਦਸੋ.



9 Responses to “ਮੇਰਾ ਪਂਜਾਬੀ ਬਲੋਗ”  

  1. 1 ਸਤਦੇਵ

    ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਬ੍ਲੋਗ ਸ਼ੁਰੂ ਕੀਤਾ ਗਿਯਾ ਹੈ| ਇਸ ਨਾਲ ਪੰਜਾਬੀ ਸਭਿਆਚਾਰ ਨੂੰ ਵਧਾਵਾ ਮਿਲੇਗਾ|

  2. 2 ਸਤਦੇਵ

    ਤੁਹਾਡੀ ਇਹ ਕੋਸ਼ਿਸ਼ ਜਰੂਰ ਕਾਮਯਾਬ ਹੋਵੇਗੀ| ਇੰਜ ਲਗਦਾ ਹੈ ਕਿ ਪੰਜਾਬੀ ਸਭਿਆਚਾਰ ਨੂੰ ਇਸ ਤਰਾਂ ਕਾਫੀ ਅੱਗੇ ਵਧਾਯਾ ਜਾ ਸਕਦਾ ਹੈ|————————————ਸਤਦੇਵ

  3. Hi
    nice work would u like them to publish these on our website

    Visit Gulgale.com—for incisive articles on Punjab, Punjabis and Punjabiat

  4. 4 aamsikh

    Just came over to thank you for suggesting Baraha language software. It really helped a lot.

    Thanks

  5. ਪੰਜਾਬੀ ਬਲੌਗ ਦਾ ਉਪਰਾਲਾ ਸ਼ਲਾਘਾਯੋਗ ਹੈ.ਇਸ ਨਾਲ ਪੰਜਾਬੀ ਨੂੰ ਪ੍ਰਫੁਲਿੱਤ ਕਰਨ ਵਿੱਚ ਹੋਰ ਵੀ ਮਦਦ ਮਿਲੇਗੀ.ਸ਼ਾਲਾ ਤੁਹਾਡੀ ਇਹ ਕੋਸ਼ਿਸ਼ ਜਰੂਰ ਕਾਮਯਾਬ ਹੋਵੇਗੀ……………ਸੁਧੀਰ ਧੀਰ

  6. 6 kuldeep

    very gud veer ji ……. bahut vdeya …keep it up ..:-)

    –KK

  7. 7 maxamed deeq

    waxaan ahay wiil soomali oo kunool muqdisho my neem is maxamed deeq .,,by

  8. 8 ਸਾਥੀ ਟਿਵਾਣਾ

    ਤੁਹਾਡਾ ਉਪਰਾਲਾ ਬਹੁਤ ਸ਼ਲਾਘਾ ਯੋਗ ਹੈ। ਕਿਰਪਾ ਕਰਕੇ ਤੁਸੀ ਮੇਰੇ ਪੰਜਾਬੀ ਹਾਇਕੂ ਦੇ ਬਲਾਗ (haikupunjabi.wordpress.com) ਉੱਤੇ ਵੀ ਫੇਰੀ ਪਾਉਣਾ।
    ਸਾਥੀ

  9. 9 MANJOT SINGH SHERGILL

    JADO JAGDE DIVEYAN DA TEL MUK GEYA
    TERI JUDAI BAL KE ROSHNI KAR LI,
    TERE GAMA DE DUKHRE SEK KE
    POH DI RAT NIGHI KAR LI.
    MANJOT SINGH SHERGILL
    ADVOCATE
    ZIRA, FEROZEPUR PUNJAB.


Leave a Reply