ਕਂਪ੍ਯੂਟਰ ਤੇ ਪਂਜਾਬੀ ਲਿਖਨਾ ਸਿਖੋ
29Apr07
ਇਂਟਰਨੇਟ ਤੇ ਪਂਜਾਬੀ ਯਾ ਹੋਰ ਕੋਇ ਵੀ ਭਾਰਤੀਯ ਭਾਸ਼ਾ ਵਿਚ ਲਿਖਨਾ ਬਡਾ ਆਸਾਨ ਵੇ|
ਬਾਰਹਾ ਸਾਫ੍ਟਵੇਯਰ ਜੋ ਕਿ ਮੂਫ੍ਤ ਵਿਚ ਹੀ ਮਿਲਦਾ ਹੈ ਨਾਲ ਤੁਸੀ ਕੋਈ ਵੀ ਭਾਰਤੀਯ ਭਾਸ਼ਾ ਵਿਚ ਲਿਖ ਸਕਦੇ ਹੋ|
ਟਾਈਪ ਕਰਨਾ ਵੀ ਬਡਾ ਆਸਾਨ ਵੇ| ਬਸ ਜੀਵੇਂ ਅਂਗ੍ਰੇਜੀ ਦੇ ਕੀਬੋਰ੍ਡ ਤੇ ਤੁਸੀ ਅਂਗ੍ਰੇਜੀ ਟਾਈਪ ਕਰਦੇ ਵੋ ਬਿਲਕੁਲ ਉਸੀ ਤਰਾਂ ਤੁਸੀ ਅਂਗ੍ਰੇਜੀ ਦੇ ਕੀਬੋਰ੍ਡ ਤੇ ਪਂਜਾਬੀ ਵੀ ਟਾਈਪ ਕਰ ਸਕਦੇ ਹੋ| ਉਦਾਹਰਣ ਲਈ ਜਿਸ ਤਰਾਂ ਅਗਰ ਤੁਸੀ “ਆਈਨਾ” ਲਿਖਨਾ ਚਾਂਦੇ ਹੋ ਤੇ ਤੁਸੀ ਟਾਈਪ ਕਰੋਗੇ “aaIna“. ਕੁਛ ਹੋਰ ਮਿਸਾਲਾਂ ਵੇਖੋ
ਮੇਰਾ ਭਾਰਤ ਮਹਾਨ = meraa bhaarat mahaan
ਪਂਜਾਬੀ ਮੇਰੀ ਬੋਲੀ ਵੇ = paMjaabI merI bolI ve
ਪਂਜਾਬੀ ਲਿਖਨਾ ਆਸਾਨ ਵੇ = paMjaabI likhanaa aasaan ve
ਬਾਰਹਾ ਸਾਫ੍ਟਵੇਯਰ ਤੁਸੀ ਨੀਚੇ ਦਿੱਤੇ ਲਿਂਕ ਤੋ ਡਾਉਨਲੋਡ ਕਰ ਸਕਦੇ ਹੋ|
http://www.baraha.com/ਫੇਰ ਤੁਸੀ ਵੀ ਸ਼ੁਰੂ ਕਰੋ ਆਪਨਾ ਪਂਜਾਬੀ ਬ੍ਲੋਗ ਲਿਖਨਾ ਜਲ੍ਦ ਤੋਂ ਜਲ੍ਦ ਤੇ ਜਦੋਂ ਤੁਸੀ ਪਂਜਾਬੀ ਲਿਖਨਾ ਸ਼ੁਰੂ ਕਰੋ ਤੇ ਮੈਂਨੂਂ ਦਸਨਾ ਨਾ ਭੁਲਨਾ|
Filed under: India, Punjabi, ਪਂਜਾਬੀ | 2 Comments

ਅਪਨੀ ਮਾਂ ਬੋਲੀ ਪਂਜਾਬੀ ਤੇ ਮਾਨ ਕਰੋ ।
ਮਾਫ਼ ਕਰਨਾ ਜਨਾਬ, ਕੋਸ਼ਿਸ਼ ਤੁਹਾਡੀ ਬੜੀ ਵਾਜਬ ਹੈ ਪਰ ਏਦਾਂ ਦੀ ਪੰਜਾਬੀ ਨਾ ਲਿਖੋ ਜਿਹੜੀ ਕਿਸੇ ਨੂੰ ਸਮਝ ਹੀ ਨਾ ਆਵੇ…. ਹੋਰ ਵੀ ਬਹੁਤ ਕੁਝ ਹੈ ਇੰਟਰਨੈਟ ਤੇ ਪੰਜਾਬੀ ਲਿਖਣ ਬਾਰੇ ਕਦੇ ਓਹਦੇ ਵੱਲ ਵੀ ਨਿਗ੍ਹਾ ਮਾਰ ਕੇ ਵੇਖੋ ਅਤੇ ਪੜੋ…. ਸ਼ੁਕਰੀਆ