Archive for the 'Punjabi' Category
ਪਂਜਾਬੀ ਏਸ ਏਮ ਏਸ
ਵੇ ਦਿੱਲਾ ਕਿਸੀ ਦਾ ਇਂਤਜਾਰ ਨਾ ਕਰਯਾ ਕਰ
ਦਿਲ ਦਿਯਾਂ ਰਮਜਾਂ ਖੋਲਣ ਦੀ ਭੁੱਲ ਬਾਰ ਬਾਰ ਨਾ ਕਰਯਾ ਕਰ
ਏਹ ਜਾਨ ਲੈ ਕੋਈ ਨਈ ਏ ਏਇਥੇ ਤੇਰਾ
ਕਿਸੇ ਦੇ ਵਾਦੇ ਤੇ ਐਨਾ ਐਤਬਾਰ ਨਾ ਕਰਯਾ ਕਰ|
Ve dila kise da intzaar na karya kr.
Dil diya ramza kholan di bhul bar-bar na karya kr.
Eh [...]
Filed under: Punjabi, ਪਂਜਾਬੀ | 1 Comment
ਵਾਰਿਸ ਸ਼ਾਹ ਨੂੰ – ਅਮ੍ਰਿਤਾ ਪ੍ਰੀਤਮ
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ,
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਨ,
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਨ,
ਉਠ ਦਰਮਾਨਦਾਂ ਦਿਆਂ ਦਰਦਿਆ ਉਠ ਤੱਕ ਅਪਣਾ ਪੰਜਾਬ,
ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ,
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤਾ ਜ਼ਹਿਰ [...]
Filed under: Punjabi, ਪਂਜਾਬੀ | 3 Comments
ਕਂਪ੍ਯੂਟਰ ਤੇ ਪਂਜਾਬੀ ਲਿਖਨਾ ਸਿਖੋ
ਇਂਟਰਨੇਟ ਤੇ ਪਂਜਾਬੀ ਯਾ ਹੋਰ ਕੋਇ ਵੀ ਭਾਰਤੀਯ ਭਾਸ਼ਾ ਵਿਚ ਲਿਖਨਾ ਬਡਾ ਆਸਾਨ ਵੇ|
ਬਾਰਹਾ ਸਾਫ੍ਟਵੇਯਰ ਜੋ ਕਿ ਮੂਫ੍ਤ ਵਿਚ ਹੀ ਮਿਲਦਾ ਹੈ ਨਾਲ ਤੁਸੀ ਕੋਈ ਵੀ ਭਾਰਤੀਯ ਭਾਸ਼ਾ ਵਿਚ ਲਿਖ ਸਕਦੇ ਹੋ|
ਟਾਈਪ ਕਰਨਾ ਵੀ ਬਡਾ ਆਸਾਨ ਵੇ| ਬਸ ਜੀਵੇਂ ਅਂਗ੍ਰੇਜੀ ਦੇ ਕੀਬੋਰ੍ਡ ਤੇ ਤੁਸੀ ਅਂਗ੍ਰੇਜੀ ਟਾਈਪ ਕਰਦੇ ਵੋ ਬਿਲਕੁਲ ਉਸੀ ਤਰਾਂ ਤੁਸੀ ਅਂਗ੍ਰੇਜੀ ਦੇ ਕੀਬੋਰ੍ਡ [...]
Filed under: India, Punjabi, ਪਂਜਾਬੀ | 1 Comment
ਪੇਸ਼ ਨੇਂ ਸ਼ਿਵ ਕੁਮਾਰ ਬਟਾਲਵੀ ਦੇ ਕੁਛ ਗੀਤ
ਮੈਂ ਇਕ ਸ਼ਿਕਰਾ ਯਾਰ ਬਨਾਯਾ.
ਮਾਯੇ ਨੀ ਮਾਯੇ
ਮੈਂ ਇਕ ਸ਼ਿਕਰਾ ਯਾਰ ਬਨਾਯਾ
ਓਦੇ ਸਿਰ ਤੇ ਕਲਗੀ
ਓਦੇ ਪੈਰੀਂ ਝਾਂਜਰ
ਤੇ ਓ ਚੋਗ ਚੁਗੇਂਦਾ ਆਯਾ.
ਇਕ ਓਦੇ ਰੂਪ ਦੀ ਧੁਪ ਤਿਖੇਰੀ
ਦੁਜਾ ਮਹਕਾਂ ਦਾ ਤਿਰਹਾਯਾ
ਤੀਜਾ ਓਦਾ ਰਂਗ ਗੁਲਾਬੀ
ਕਿਸੇ ਗੋਰੀ ਮਾਂ ਦਾ ਜਾਯਾ.
ਇਸ਼੍ਕੇ ਦਾ ਇਕ ਪਲਂਗ ਨਵਾਰੀ,
ਅਸਾਂ ਚਾਨੰਨਿਯਾਂ ਵਿਚ ਡਾਯਾ
ਤਨ ਦੀ ਚਾਦਰ ਹੋ ਗਈ ਮੈਲੀ
ਉਸ ਪੈਰ [...]
Filed under: India, Punjabi, ਪਂਜਾਬੀ | 14 Comments
ਮੇਰਾ ਪਂਜਾਬੀ ਬਲੋਗ
ਆੱਜ ਤੋਂ ਪਂਜਾਬੀ ਲਿਖਨ ਦੀ ਸ਼ੁਰੁਆਤ ਕਰ ਰਿਹਾ ਹਾਂ. ਮੈਨੂਂ ਹੋਰ ਕੋਈ ਪਂਜਾਬੀ ਬਲੋਗ ਤੇ ਵਰਡਪ੍ਰੈਸ ਤੇ ਨਈਂ ਮਿਲਯਾ ਜਦਕਿ ਵਰਡਪ੍ਰੈਸ ਐਸ ਲਈ ਤੈਯਾਰ ਹੈ. ਉੰਮੀਦ ਹੈ ਕਿ ਹੋਰ ਲੋਕੀ ਵੀ ਆਨ ਗੇ ਤੇ ਪਂਜਾਬੀ ਵਿਚ ਲਿਖਨਗੇ. ਜੇ ਤੁਸੀ ਪਂਜਾਬੀ ਯਾ ਹਿਂਦੀ ਲਿਖਨਾ ਚਾਹਂਦੇ ਹੋ ਤੇ ਤੁਹਾਨੂਂ ਏਸ ਵਾਸਤੇ ਸਹਾਯਤਾ ਚਾਹਿਦੀ ਹੈ ਤੇ ਮੈਂਨੂ ਦਸੋ. [...]
Filed under: India, Punjabi, ਪਂਜਾਬੀ | 9 Comments
