Archive for ਨਵੰਬਰ, 2006

ਪੇਸ਼ ਨੇਂ ਸ਼ਿਵ ਕੁਮਾਰ ਬਟਾਲਵੀ ਦੇ ਕੁਛ ਗੀਤ ਮੈਂ ਇਕ ਸ਼ਿਕਰਾ ਯਾਰ ਬਨਾਯਾ. ਮਾਯੇ ਨੀ ਮਾਯੇ ਮੈਂ ਇਕ ਸ਼ਿਕਰਾ ਯਾਰ ਬਨਾਯਾ ਓਦੇ ਸਿਰ ਤੇ ਕਲਗੀ ਓਦੇ ਪੈਰੀਂ ਝਾਂਜਰ ਤੇ ਓ ਚੋਗ ਚੁਗੇਂਦਾ ਆਯਾ. ਇਕ ਓਦੇ ਰੂਪ ਦੀ ਧੁਪ ਤਿਖੇਰੀ ਦੁਜਾ ਮਹਕਾਂ ਦਾ ਤਿਰਹਾਯਾ ਤੀਜਾ ਓਦਾ ਰਂਗ ਗੁਲਾਬੀ ਕਿਸੇ ਗੋਰੀ ਮਾਂ ਦਾ ਜਾਯਾ. ਇਸ਼੍ਕੇ ਦਾ ਇਕ […]


ਆੱਜ ਤੋਂ ਪਂਜਾਬੀ ਲਿਖਨ ਦੀ ਸ਼ੁਰੁਆਤ ਕਰ ਰਿਹਾ ਹਾਂ. ਮੈਨੂਂ ਹੋਰ ਕੋਈ ਪਂਜਾਬੀ ਬਲੋਗ ਤੇ ਵਰਡਪ੍ਰੈਸ ਤੇ ਨਈਂ ਮਿਲਯਾ ਜਦਕਿ ਵਰਡਪ੍ਰੈਸ ਐਸ ਲਈ ਤੈਯਾਰ ਹੈ. ਉੰਮੀਦ ਹੈ ਕਿ ਹੋਰ ਲੋਕੀ ਵੀ ਆਨ ਗੇ ਤੇ ਪਂਜਾਬੀ ਵਿਚ ਲਿਖਨਗੇ. ਜੇ ਤੁਸੀ ਪਂਜਾਬੀ ਯਾ ਹਿਂਦੀ ਲਿਖਨਾ ਚਾਹਂਦੇ ਹੋ ਤੇ ਤੁਹਾਨੂਂ ਏਸ ਵਾਸਤੇ ਸਹਾਯਤਾ ਚਾਹਿਦੀ ਹੈ ਤੇ ਮੈਂਨੂ ਦਸੋ. […]