ਕਂਪ੍ਯੂਟਰ ਤੇ ਪਂਜਾਬੀ ਲਿਖਨਾ ਸਿਖੋ

29ਅਪ੍ਰੈ.07

ਇਂਟਰਨੇਟ ਤੇ ਪਂਜਾਬੀ ਯਾ ਹੋਰ ਕੋਇ ਵੀ ਭਾਰਤੀਯ ਭਾਸ਼ਾ ਵਿਚ ਲਿਖਨਾ ਬਡਾ ਆਸਾਨ ਵੇ|
ਬਾਰਹਾ ਸਾਫ੍ਟਵੇਯਰ ਜੋ ਕਿ ਮੂਫ੍ਤ ਵਿਚ ਹੀ ਮਿਲਦਾ ਹੈ ਨਾਲ ਤੁਸੀ ਕੋਈ ਵੀ ਭਾਰਤੀਯ ਭਾਸ਼ਾ ਵਿਚ ਲਿਖ ਸਕਦੇ ਹੋ|
ਟਾਈਪ ਕਰਨਾ ਵੀ ਬਡਾ ਆਸਾਨ ਵੇ| ਬਸ ਜੀਵੇਂ ਅਂਗ੍ਰੇਜੀ ਦੇ ਕੀਬੋਰ੍ਡ ਤੇ ਤੁਸੀ ਅਂਗ੍ਰੇਜੀ ਟਾਈਪ ਕਰਦੇ ਵੋ ਬਿਲਕੁਲ ਉਸੀ ਤਰਾਂ ਤੁਸੀ ਅਂਗ੍ਰੇਜੀ ਦੇ ਕੀਬੋਰ੍ਡ ਤੇ ਪਂਜਾਬੀ ਵੀ ਟਾਈਪ ਕਰ ਸਕਦੇ ਹੋ| ਉਦਾਹਰਣ ਲਈ ਜਿਸ ਤਰਾਂ ਅਗਰ ਤੁਸੀ “ਆਈਨਾ” ਲਿਖਨਾ ਚਾਂਦੇ ਹੋ ਤੇ ਤੁਸੀ ਟਾਈਪ ਕਰੋਗੇ “aaIna“. ਕੁਛ ਹੋਰ ਮਿਸਾਲਾਂ ਵੇਖੋ

ਮੇਰਾ ਭਾਰਤ ਮਹਾਨ = meraa bhaarat mahaan

ਪਂਜਾਬੀ ਮੇਰੀ ਬੋਲੀ ਵੇ = paMjaabI merI bolI ve

ਪਂਜਾਬੀ ਲਿਖਨਾ ਆਸਾਨ ਵੇ = paMjaabI likhanaa aasaan ve

ਬਾਰਹਾ ਸਾਫ੍ਟਵੇਯਰ ਤੁਸੀ ਨੀਚੇ ਦਿੱਤੇ ਲਿਂਕ ਤੋ ਡਾਉਨਲੋਡ ਕਰ ਸਕਦੇ ਹੋ|
http://www.baraha.com/
ਫੇਰ ਤੁਸੀ ਵੀ ਸ਼ੁਰੂ ਕਰੋ ਆਪਨਾ ਪਂਜਾਬੀ ਬ੍ਲੋਗ ਲਿਖਨਾ ਜਲ੍ਦ ਤੋਂ ਜਲ੍ਦ ਤੇ ਜਦੋਂ ਤੁਸੀ ਪਂਜਾਬੀ ਲਿਖਨਾ ਸ਼ੁਰੂ ਕਰੋ ਤੇ ਮੈਂਨੂਂ ਦਸਨਾ ਨਾ ਭੁਲਨਾ|

ਇਸ਼ਤਿਹਾਰ


4 Responses to “ਕਂਪ੍ਯੂਟਰ ਤੇ ਪਂਜਾਬੀ ਲਿਖਨਾ ਸਿਖੋ”

 1. 1 ਜਸਪਰੀਤ ਸਿਂਘ

  ਅਪਨੀ ਮਾਂ ਬੋਲੀ ਪਂਜਾਬੀ ਤੇ ਮਾਨ ਕਰੋ ।

  ਪਸੰਦ ਕਰੋ

 2. ਮਾਫ਼ ਕਰਨਾ ਜਨਾਬ, ਕੋਸ਼ਿਸ਼ ਤੁਹਾਡੀ ਬੜੀ ਵਾਜਬ ਹੈ ਪਰ ਏਦਾਂ ਦੀ ਪੰਜਾਬੀ ਨਾ ਲਿਖੋ ਜਿਹੜੀ ਕਿਸੇ ਨੂੰ ਸਮਝ ਹੀ ਨਾ ਆਵੇ…. ਹੋਰ ਵੀ ਬਹੁਤ ਕੁਝ ਹੈ ਇੰਟਰਨੈਟ ਤੇ ਪੰਜਾਬੀ ਲਿਖਣ ਬਾਰੇ ਕਦੇ ਓਹਦੇ ਵੱਲ ਵੀ ਨਿਗ੍ਹਾ ਮਾਰ ਕੇ ਵੇਖੋ ਅਤੇ ਪੜੋ…. ਸ਼ੁਕਰੀਆ

  Liked by 1 person

 3. 3 freepunjabiwallpaper

  verry very nice

  ਪਸੰਦ ਕਰੋ

 4. ਮੁਅਾਫ਼ ਕਰਨਾ ਵੀਰ ਜੀ ਪਰ ਬੋਲੀ ਦੀ ਸਹੀ ਢੰਗ ਨਾਲ ਵਰਤੋਂ ਕਰੋ ਕਿੳੁਕਿ ਜ਼ਿਅਾਦਾਤਰ ਸ਼ਬਦ ਤੁਸੀਂ ਗਲਤ ਹੀ ਲਿਖੇ ਹੋੲੇ ਨੇ। ਧੰਨਵਾਦ।

  ਪਸੰਦ ਕਰੋ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s


%d bloggers like this: